ਪਿੰਡ ਅਲੂਣਾ ਵਾਸੀ ਹਰਦਮਨ ਸਿੰਘ ਦੀ ਕਨੇਡਾ ਵਿੱਚ ਦਿਲ ਦੇ ਦੌਰੇ ਨਾਲ ਹੋਈ ਮੌਤ

ਮ੍ਰਿਤਕ ਨੌਜਵਾਨ ਸੁਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਦੇ ਪਰਿਵਾਰ ਦਾ ਸੀ ਦੋਹਤਰਾ ਗੁਰਦਾਸਪੁਰ, 15 ਫਰਵਰੀ (ਕੁਲਦੀਪ ਜਾਫਲਪੁਰ) ਆਏ ਦਿਨ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਮੌਤ ਦੀਆਂ ਮਨਹੂਸ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਤਾਜ਼ਾ ਘਟਨਾਕ੍ਰਮ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਵਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਦੇ ਭਰਾ ਮੇਦਨ ਸਿੰਘ ਸੁਤੰਤਰਤਾ ਸੰਗਰਾਮੀ ਦੇ ਦੋਹਤਰੇ ਹਰਦਮਨ ਸਿੰਘ ਕਾਹਲੋ ਪੁੱਤਰ ਜਗਜੀਤ … Continue reading ਪਿੰਡ ਅਲੂਣਾ ਵਾਸੀ ਹਰਦਮਨ ਸਿੰਘ ਦੀ ਕਨੇਡਾ ਵਿੱਚ ਦਿਲ ਦੇ ਦੌਰੇ ਨਾਲ ਹੋਈ ਮੌਤ